Welcome Back! Last you visited this page on 18-05-2024 at 06:43:32 PM.
Total Number of times you visited this page : 2
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005388123
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise -> Class - 8th, Lesson No. 4 (Introduction to PowerPoint)

ਪਾਠ - 4
mweIkroswPt pwvrpuAwieMt (Bwg-1)

ਅਭਿਆਸ (Exercise)


  1. ਮਾਈਕਰੋਸਾਫਟ ਪਾਵਰਪੁਆਇੰਟ ਮਾਈਕਰੋਸਾਫਟ ਆਫਿਸ ਸੂਟ (suite) ਦਾ ਇੱਕ ਅਹਿਮ ਹਿੱਸਾ ਹੈ।
  2. ਪਾਵਰਪੁਆਇੰਟ ਬਹੁਤ ਹੀ ਆਸਾਨ ਵਰਤੋਂ ਵਾਲਾ ਪ੍ਰੈਜ਼ਨਟੇਸਨ ਗ੍ਰਾਫਿਕਸ ਸਾਫਟਵੇਅਰ ਹੈ।
  3. ਪ੍ਰੈਜ਼ਨਟੇਸ਼ਨ ਕਿਸੇ ਵਿਸ਼ੇ ਨੂੰ ਰੋਚਕ ਤਰੀਕੇ ਨਾਲ ਦਰਸ਼ਕਾਂ ਸਾਹਮਣੇ ਪੇਸ਼ ਕਰਨ ਦੀ ਪ੍ਰਕਿਰਿਆ ਹੈ।
  4. ਇੱਕ ਸਲਾਇਡ ਪ੍ਰੈਜ਼ਨਟੇਸ਼ਨ ਦਾ ਇੱਕ ਪੇਜ ਹੁੰਦਾ ਹੈ।
  5. ਜੇਕਰ ਡੈਸਕਟਾਪ ਉੱਪਰ ਪਾਵਰਪੁਆਇੰਟ ਦਾ ਆਈਕਾਨ ਮੌਜੂਦ ਹੈ ਤਾਂ ਉਸ ਉੱਪਰ ਡਬਲ ਕਲਿੱਕ ਕਰਕੇ ਪਾਵਰਪੁਆਇੰਟ ਨੂੰ ਓਪਨ ਕੀਤਾ ਜਾ ਸਕਦਾ।
  6. ਸਲਾਇਡ ਪੇਨ ਸਾਡੀ ਪ੍ਰੈਜ਼ਨਟੇਸਨ ਵਿੱਚ ਮੌਜੂਦਾ ਸਲਾਇਡ ਨੂੰ ਦਰਸ਼ਾਊਂਦਾ ਹੈ।
  7. ਪਾਵਰਪੁਆਇੰਟ ਸਾਨੂੰ ਫੋੋਟੋਆਂ ਦੀ ਪ੍ਰੈਜ਼ਨਟੇਸ਼ਨ ਬਣਾਉਣ ਲਈ ਤਸਵੀਰਾਂ ਦੇ ਸੈੱਟ ਨੂੰ ਇੰੰਪੋਰਟ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ।
  8. ਪ੍ਰੈਜ਼ਨਟੇਸ਼ਨ ਨੂੰ ਬਿਲਕੁਲ ਪਹਿਲੀ ਸਲਾਇਡ ਤੋਂ ਪਲੇਅ ਕਰਨ ਲਈ ਸ਼ਾਰਟਕੱਟ ਕੀਅ F5 ਦੀ ਵਰਤੋਂ ਕੀਤੀ ਜਾਂਦੀ ਹੈ।
  9. ਪ੍ਰੈਜ਼ਨਟੇਸ਼ਨ ਨੂੰ ਮੌਜੂਦਾ ਸਲਾਇਡ ਤੋਂ ਪਲੇਅ ਕਰਨ ਲਈ ਸ਼ਾਰਟਕੱਟ ਕੀਅ Shift+F5 ਦੀ ਵਰਤੋਂ ਕੀਤੀ ਜਾਂਦੀ ਹੈ।
  10. ਮਾਈਕਰੋਸਾਫਟ ਪਾਵਰਪੁਆਇੰਟ 2010 ਵਿੱਚ ਪ੍ਰੈਜ਼ਨਟੇਸ਼ਨ ਫਾਈਲ .pptx ਐਕਸਟੈਂਸ਼ਨ ਨਾਲ ਸੇਵ ਕੀਤੀ ਜਾਂਦੀ ਹੈ।

SmartStudies.in © 2012-2023